ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਦੀ ਅਸ਼ਲੀਲ ਵੀਡੀਓ ਮਾਮਲੇ 'ਚ ਗ੍ਰਿਫ਼ਾਤਰ ਕੀਤੀ ਲੜਕੀ ਨੂੰ ਅਦਾਲਤ ਤੋਂ ਰਾਹਤ ਮਿਲ ਗਈ ਹੈ | ਜੀ ਹਾਂ, ਕੁੱਲ੍ਹੜ ਪੀਜ਼ਾ ਕਪਲ ਮਾਮਲੇ 'ਚ ਸਹਿਜ ਅਰੋੜਾ ਵਲੋਂ ਲਗਾਏ ਇਲਜ਼ਾਮ ਬਾਅਦ ਗ੍ਰਿਫ਼ਤਾਰ ਕੀਤੀ ਲੜਕੀ ਨੂੰ ਜ਼ਮਾਨਤ ਮਿਲ ਗਈ ਹੈ | ਜਲੰਧਰ ਦੇ ਮਸ਼ਹੂਰ ਜੋੜੇ ਕੁੱਲ੍ਹੜ ਪੀਜ਼ਾ ਕਪਲ ਦੀ ਸੋਸ਼ਲ ਮੀਡਿਆ 'ਤੇ ਇੱਕ ਅਸ਼ਲੀਲ ਵੀਡੀਓ ਵਾਇਰਲ ਹੋ ਗਈ ਸੀ | ਜਿਸ ਨੂੰ ਲੈਕੇ ਉਹਨਾਂ ਨੂੰ ਕਾਫ਼ੀ ਟ੍ਰੋਲ ਵੀ ਕੀਤਾ ਗਿਆ ਸੀ | ਹਾਲਾਂਕਿ ਪਤੀ ਸਹਿਜ ਅਰੋੜਾ ਨੇ ਇਸ ਵੀਡੀਓ ਨੂੰ ਫੇਕ ਦੱਸਿਆ ਸੀ ਤੇ ਫ਼ਿਰ ਉਕਤ ਲੜਕੀ 'ਤੇ ਇਲਜ਼ਾਮ ਲਗਾਏ ਸਨ ਕਿ ਲੜਕੀ ਉਹਨਾਂ ਤੋਂ ਪੈਸੇ ਮੰਗ ਰਹੀ ਸੀ ਤੇ ਕਹਿ ਰਹੀ ਕਿ ਜੇਕਰ ਉਹ ਪੈਸੇ ਨਹੀਂ ਦਿੰਦੇ ਤਾਂ ਉਹਨਾਂ ਦੀ ਵੀਡੀਓ ਯੂਟਿਊਬਰ ਕਰਨ ਦੱਤਾ ਨੂੰ ਭੇਜ ਦਿੱਤੀ ਜਾਵਜੀ ਤੇ ਵਾਇਰਲ ਕੀਤੀ ਜਾਵੇਗੀ |
.
Big update in Kullad Pizza Couple case, the girl got relief, know what is the whole case.
.
.
.
#kulhadpizzacouple #kulhadpizza #punjabnews
~PR.182~